ਮਾਪੇ
ਪਿਆਰੇ ਪਿਆਰੇ ਮੇਰੇ ਮਾਪੇ,
ਰੱਬ ਦਾ ਰੂਪ ਨੇ ਮੇਰੇ ਮਾਪੇ।
ਜਦ ਮੁਸੀਬਤ ਮੇਰੇ ਵੱਲ ਝਾਕੇ,
ਉਸ ਵੇਲੇ ਬਣ ਜਾਂਦੇ ਰਾਖੇ।
ਆਦਰ ਮਾਣ ਉਨਾਂ ਦਾ ਕਰਨਾ,
ਹਰ ਦਮ ਲੱਗਣ ਉਨ੍ਹਾਂ ਦੇ ਆਖੇ।
ਪਿਆਰੇ ਪਿਆਰੇ ਮੇਰੇ ਮਾਪੇ,
ਰੱਬ ਦਾ ਰੂਪ ਨੇ ਮੇਰੇ ਮਾਪੇ।
-ਜੈਸਿਕਾ
ਜਮਾਤ- ਪੰਜਵੀਂ
ਸਰਕਾਰੀ ਪ੍ਰਾਇਮਰੀ ਸਕੂਲ ਗੁਲਾਬਗੜ੍ਹ (ਬਠਿੰਡਾ)
ਮਾਰਗ ਦਰਸ਼ਕ-ਸ੍ਰੀਮਤੀ ਸੁਖਪ੍ਰੀਤ ਕੌਰ
ਆਪਣੇ ਦੋਸਤਾਂ ਨਾਲ ਸ਼ੇਅਰ ਕਰੋ
Facebook
Twitter
Email
WhatsApp
Skype
Telegram
Print
