ਵੈਰਾਗੇ ਨੈਣ- ਜਸਵੀਰ ਕੌਰ

ਸੱਜਣਾ ਬਾਝ ਵੈਰਾਗੇ ਨੈਣ ,
ਕਿੰਨੀਆਂ ਰਾਤਾਂ ਜਾਗੇ ਨੈਣ।
ਯਾਦ ਤੇਰੀ ਦਾ ਬੂਹਾ ਢੋਅ ਕੇ,
ਬੁਸ ਬੁਸ ਕਰਕੇ ਜਾਗੇ ਨੈਣ।
ਕਦ ਹੋਵਣਗੇ ਮੇਲੇ ਸੱਜਣਾ,
ਹੋਵਣ ਕਦੋਂ ਸੁਭਾਗੇ ਨੈਣ।
ਜੱਗ ਦੀਆਂ ਤਕਦੀਰਾਂ ਪਲਟਣ,
ਜਦ ਕਿਧਰੇ ਵੀ ਜਾਗੇ ਨੈਣ।


ਜਸਵੀਰ ਕੌਰ।

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

Facebook
Twitter
Email
WhatsApp
Telegram
Skype
Print

Leave a Comment

Your email address will not be published. Required fields are marked *

error: Content is protected !!
Scroll to Top