ਮਾਂ ਨੂੰ
ਕਦੇ ਕਦੇ ਦਿਲ ਕਰਦਾ
ਘੁੱਟ ਕੇ ਜੱਫੀ ਪਾਉਣ ਨੂੰ
ਕਦੇ ਕਦੇ ਦਿਲ ਕਰਦਾ
ਤੇਰੇ ਗਲ ਲੱਗ ਕੇ ਰੋਣ ਨੂੰ
ਕਦੇ ਕਦੇ ਦਿਲ ਕਰਦਾ
ਤੇਰੀ ਗੋਦੀ ਸਿਰ ਟਿਕਾਉਣ ਨੂੰ
ਕਦੇ ਕਦੇ ਦਿਲ ਕਰਦਾ
ਦਿਲ ਦਾ ਹਾਲ ਸੁਣਾਉਣ ਨੂੰ
ਕਦੇ ਕਦੇ ਦਿਲ ਕਰਦਾ
ਖੁੱਲ ਕੇ ਹੱਸਣ ਤੇ ਜਿਉਣ ਨੂੰ
ਏਕਮਜੋਤ ਕੌਰ
ਸਪੁੱਤਰੀ ਸ.ਯਾਦਵਿੰਦਰ ਸਿੰਘ
ਮਾਰਗਦਰਸ਼ਕ-ਮਨਜੀਤ ਸਿੰਘ
ਸਰਕਾਰੀ ਹਾਈ ਸਕੂਲ ਬਾਂਡੀ(ਬਠਿੰਡਾ)
ਆਪਣੇ ਦੋਸਤਾਂ ਨਾਲ ਸ਼ੇਅਰ ਕਰੋ
Facebook
Twitter
Email
WhatsApp
Telegram
Skype
Print
