ਅਲਫ਼ਾਜ-ਏ-ਕਹਾਣੀ

ਸ਼ੀਸ਼ੇ ਦੀ ਦੂਜੀ ਤਸਵੀਰ (ਕਹਾਣੀ):- ਹਰਪ੍ਰੀਤ ਜਟਾਣਾ

ਸ਼ੀਸ਼ੇ ਦੀ ਦੂਜੀ ਤਸਵੀਰ (ਕਹਾਣੀ):- ਹਰਪ੍ਰੀਤ ਜਟਾਣਾ ਸ਼ੀਸ਼ੇ ਦੀ ਦੂਜੀ ਤਸਵੀਰ  ਕਹਾਣੀਕਾਰ : ਹਰਪ੍ਰੀਤ ਜਟਾਣਾ ਬਦਲੀ ਹੋਣ ਕਰਕੇ ਮੈਂ ਪਰਿਵਾਰ ਸਮੇਤ ਇਸ ਨਵੇਂ ਸ਼ਹਿਰ ਵਿੱਚ ਸ਼ਿਫ਼ਟ ਹੋ ਗਿਆ। ਨਵੀਂ ਜਗ੍ਹਾ ਜੁਆਇਨ ਕਰਨ ਅਤੇ ਘਰ ਨੂੰ ਠੀਕ ਕਰਦਿਆਂ ਇੱਕ ਮਹੀਨਾ ਕਦੋਂ ਬੀਤ ਗਿਆ, ਮੈਨੂੰ ਪਤਾ ਹੀ ਨਾ ਲੱਗਾ। ਬਾਕੀ ਪੁਲਿਸ ਦੀ ਨੌਕਰੀ ਵੀ ਅਜਿਹੀ ਹੁੰਦੀ ਹੈ ਕਿ ਫ਼ੁਰਸਤ ਮਿਲੀ ਜਾਵੇ ਤਾਂ ਭਾਵੇਂ ਵਰਦੀ ਅੰਗ ਨੂੰ ਛੁਹਾ ਕੇ ਵੀ ਨਾ ਵੇਖੋ, ਪਰ

Read More »

ਪਿੱਪਲ ਹੇਠਲਾ ਬੁੱਧ-ਹਰਪ੍ਰੀਤ ਜਟਾਣਾ

ਪਿੱਪਲ ਹੇਠਲਾ ਬੁੱਧ-ਹਰਪ੍ਰੀਤ ਜਟਾਣਾ ਪਿੱਪਲ ਹੇਠਲਾ ਬੁੱਧ’ ਹਰਪ੍ਰੀਤ ਜਟਾਣਾ ਦੀ ਲਿਖੀ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਡੂੰਘੇ ਵਿਚਾਰਾਂ ਵਾਲੀ ਕਹਾਣੀ ਹੈ। ਇਹ ਸ਼ਿਮਲੇ ਤੋਂ ਕਾਲਕਾ ਤੱਕ ਦੀ ਇੱਕ ਰੇਲ ਯਾਤਰਾ ਦੌਰਾਨ ਸ਼ੁਰੂ ਹੁੰਦੀ ਹੈ, ਜਿੱਥੇ ਅੰਦਰੂਨੀ ਬੇਚੈਨੀ ਤੋਂ ਪੀੜਤ ਇੱਕ ਲੇਖਕ ਦੀ ਮੁਲਾਕਾਤ ‘ਮਹਿਤਾਬ’ ਨਾਂ ਦੀ ਇੱਕ ਸਾਧਾਰਨ ਪਰ ਜਿੰਦਾਦਿਲ ਔਰਤ ਨਾਲ ਹੁੰਦੀ ਹੈ। ਦੋ ਅਜਨਬੀਆਂ ਵਿਚਕਾਰ ਹੋਈ ਇਹ ਛੋਟੀ ਜਿਹੀ ਗੱਲਬਾਤ ਲੇਖਕ ਲਈ ਜੀਵਨ, ਰਿਸ਼ਤਿਆਂ ਅਤੇ ਬੁੱਧ ਦੇ ਗਿਆਨ

Read More »

ਤੀਸਰੀ ਰੇਡ- ਅਜਮੇਰ ਸਿੰਘ ਦੀਵਾਨਾ

ਤੀਸਰੀ ਰੇਡ ਅੱਜ ਕਿਸੇ ਵੰਝਲ ਨੇ ਉਸਨੂੰ ਰੁਕ ਜਾਣ ਦੀ ਮੱਤ ਨਾ ਦਿੱਤੀ; ਨਾ ਹੀ ਕਿਸੇ ਨੇ ਬੱਕੀ ਦੀ ਵਾਂਗ ਫੜੀ। ਲੈਂਪ ਦੇ ਚਾਨਣ ਵਿੱਚ ਉਸਨੇ ਚਿੱਠੀ ਨੂੰ ਇੱਕ ਵਾਰ ਫੇਰ ਪੜ੍ਹਿਆ ਤੇ ਉਸਨੂੰ ਤੈਹ ਕਰਕੇ ਜੇਬ੍ਹ ਵਿਚ ਪਾ ਲਿਆ। ਬੱਕੀ ਨੂੰ ਥਾਪੀ ਦੇ ਕੇ ਪਟਿਆਲੇ ਜਾਣ ਲਈ ਸੜਕ ਜਾ ਚੜ੍ਹਿਆ। ਬੱਕੀ ਹਵਾ ਨੂੰ ਗੰਢਾ ਦਿੰਦੀ ਜਾ ਰਹੀ । “ਅੱਜ ਤੇਰੀ ਤੀਸਰੀ ਰੇਡ ਹੈ, ਜੀਤਿਆ! ਆਖਰੀ ਰੇਡ, ਫੈਸਲਾਕੁਨ ਰੇਡ; ਤਕੜਾ

Read More »

ਕੰਧ -ਕਮਲ ਸੇਖੋਂ

ਕੰਧ ( ਕਹਾਣੀ )- ਕਮਲ ਸੇਖੋਂ ਫਲਰਟ ਕਰਨ ਵਾਲਿਆਂ ਨਾਲ ਤਾਂ ਸ਼ੋਸ਼ਲ ਮੀਡੀਆ ਭਰਿਆ ਪਿਆ ਆ। ਘਰ ਦੀ ਔਰਤ ਲਈ ਚਾਹੇ ਟਾਈਮ ਕੱਢਣ ਨਾ ਕੱਢਣ ਪਰ ਫੇਸਬੁੱਕ ਵਾਲੀ ਨਾਲ ਚੈਂਟਿੰਗ ਲਈ ਟਾਈਮ ਹੀ ਟਾਈਮ ਆ ਇਨ੍ਹਾਂ ਕੋਲ। ਪੁੱਛਣ ਵਾਲਾ ਹੋਵੇ ਬਈ ਜੋ ਘਰੇ ਵਿਆਹ ਕੇ ਲਿਆਂਦੀ ਆ , ਉਹਦੇ ਨਾਲ ਲਈਆਂ ਲਾਵਾਂ / ਫੇਰਿਆ ਦਾ ਮਾਣ ਹੀ ਰੱਖ ਲਓ , ਖ਼ੈਰ … । ਮਿਲਿਆ ਤਾਂ ਉਹ ਵੀ ਮੈਨੂੰ ਫੇਸਬੁੱਕ ਰਾਹੀ

Read More »

ਪੱਛਮ ਵੱਲ ਡੁੱਬਦਾ ਸੂਰਜ-ਹਰਪ੍ਰੀਤ ਜਟਾਣਾ

ਪੱਛਮ ਵੱਲ ਡੁੱਬਦਾ ਸੂਰਜ – ਕਹਾਣੀਕਾਰ ਹਰਪ੍ਰੀਤ ਜਟਾਣਾ ਫਿਰ ਉਹੀ ਸ਼ਾਮ ਸੀ। ਸ਼ਾਮਾਂ ਸ਼ਾਇਦ ਕਦੇ ਇਕੋ ਜਿਹੀਆਂ ਨਹੀਂ ਹੁੰਦੀਆਂ। ਅਸਮਾਨ ਭਾਵੇਂ ਹਰ ਰੋਜ਼ ਉਸੇ ਤਰ੍ਹਾਂ ਆਪਣੀ ਨੀਲੀ ਚਾਦਰ ਉਤਾਰ ਕੇ ਲਾਲ ਚਾਦਰ ਨੂੰ ਸਮੇਟ ਕੇ ਹਨੇਰੇ ਦੀ ਬੁੱਕਲ ਵਿੱਚ ਚਲਾ ਜਾਵੇ, ਸੂਰਜ ਭਾਵੇਂ ਹਰ ਸ਼ਾਮ ਉਸੇ ਪੱਛਮ ਵਿੱਚ ਜਾ ਡੁੱਬੇ, ਪਰ ਮਨੁੱਖ ਦੇ ਅੰਦਰ ਉਤਰਦੀ ਹਰ ਸ਼ਾਮ ਦਾ ਰੰਗ ਵੱਖਰਾ ਹੁੰਦਾ ਹੈ। ਕੁਝ ਸ਼ਾਮਾਂ ਥੱਕੇ ਹੋਏ ਦਿਨ ਦੀ ਰਾਖ ਹੁੰਦੀਆਂ

Read More »

ਢਲਦੇ ਪਰਛਾਵੇਂ-ਹਰਪ੍ਰੀਤ ਜਟਾਣਾ

ਢਲਦੇ ਪਰਛਾਵੇਂ – ਕਹਾਣੀਕਾਰ ਹਰਪ੍ਰੀਤ ਜਟਾਣਾ “ਸਮਾਂ ਪਾਣੀ ਵਾਂਗ ਹੁੰਦਾ ਹੈ… ਤੁਸੀਂ ਇਸਨੂੰ ਕਵਿਤਾ ਵਿੱਚ ਬੰਨ੍ਹ ਸਕਦੇ ਹੋ, ਯਾਦਾਂ ਵਿੱਚ ਸੰਭਾਲ ਸਕਦੇ ਹੋ, ਪਰ ਰੋਕ ਨਹੀਂ ਸਕਦੇ।” ਇੱਕ ਪਾਸੇ ਜਵਾਨੀ ਦੀ ਪਹਿਲੀ ਸ਼ਾਇਰਾਨਾ ਮਿਠਾਸ ਅਤੇ ਦੂਜੇ ਪਾਸੇ ਉਮਰ ਦੇ ਆਖ਼ਰੀ ਮੋੜ ‘ਤੇ ਖੜ੍ਹੇ ਬਜ਼ੁਰਗ ਦਾ ਆਪਣੀਆਂ ਜ਼ਿੰਮੇਵਾਰੀਆਂ ਅਤੇ ਅਤੀਤ ਨਾਲ ਸਾਹਮਣਾ। ਸਮੇਂ ਦਾ ਚੱਕਰ ਕਦੇ ਪਿੱਛੇ ਨਹੀਂ ਘੁੰਮਦਾ, ਬਸ ਮਨੁੱਖ ਨੂੰ ਹੀ ਹਕੀਕਤ ਵੱਲ ਮੁੜਨਾ ਪੈਂਦਾ ਹੈ। ਢਲਦੇ ਸੂਰਜ ਦੀ

Read More »

ਘਟੀਆ ਬੰਦਾ-ਹਰਪ੍ਰੀਤ ਜਟਾਣਾ

ਘਟੀਆ ਬੰਦਾ – ਕਹਾਣੀਕਾਰ ਹਰਪ੍ਰੀਤ ਜਟਾਣਾ ਦੋਸਤਾਂ ਦੀ ਹੱਸਦੀ-ਖੇਡਦੀ ਮਹਿਫ਼ਲ ਵਿੱਚ ਜਦੋਂ ਇੱਕ ਬਦਨਾਮ ਬਜ਼ੁਰਗ ਆ ਬੈਠਾ, ਤਾਂ ਸਭ ਦੇ ਮਨਾਂ ਵਿੱਚ ਨਫ਼ਰਤ ਜਾਗ ਪਈ। ਪਰ ਉਸ ਦੀਆਂ ਅੱਖਾਂ ਦੇ ਹੰਝੂਆਂ ਅਤੇ ਇੱਕ ਬਾਪ ਦੇ ਦਰਦ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਪੜ੍ਹੋ ਹਰਪ੍ਰੀਤ ਜਟਾਣਾ ਦੀ ਇਹ ਰੂਹ ਨੂੰ ਛੂਹ ਜਾਣ ਵਾਲੀ ਕਹਾਣੀ। ਵਿਆਹ ਦਾ ਸਮਾਗਮ ਸੀ। ਪੈਲੇਸ ਦੇ ਖੁੱਲ੍ਹੇ ਪਾਰਕ ਵਿੱਚ ਅਸੀਂ ਸਾਰੇ ਦੋਸਤ ਇਕੱਠੇ ਬੈਠ ਗਏ

Read More »

ਘੁੱਟਣ-ਹਰਪ੍ਰੀਤ ਜਟਾਣਾ

ਘੁੱਟਣ- ਕਹਾਣੀਕਾਰ ਹਰਪ੍ਰੀਤ ਜਟਾਣਾ “ਕੀ ਘੁੱਟਣ ਸਿਰਫ਼ ਸਾਹਾਂ ਦੀ ਹੁੰਦੀ ਹੈ, ਜਾਂ ਆਪਣੇ ਹੀ ਅੰਦਰ ਦੱਬੇ ਹੋਏ ਅਣਕਹੇ ਸੱਚਾਂ ਅਤੇ ਗਵਾਏ ਹੱਕਾਂ ਦੀ?” ‘ਘੁੱਟਣ’ ਇੱਕ ਅਜਿਹੇ ਬਾਪ ਦੀ ਦਰਦਨਾਕ ਕਹਾਣੀ ਹੈ ਜੋ ਮੰਜੇ ‘ਤੇ ਪਿਆ ਆਪਣੇ ਆਖ਼ਰੀ ਸਾਹ ਗਿਣ ਰਿਹਾ ਹੈ ਅਤੇ ਆਲੇ-ਦੁਆਲੇ ਖੜ੍ਹੇ ਆਪਣੇ ਹੀ ਬੱਚਿਆਂ ਦੀਆਂ ਕੜੱਤਣ ਭਰੀਆਂ ਗੱਲਾਂ ਸੁਣ ਰਿਹਾ ਹੈ। ਸਾਰੀ ਉਮਰ ਪਰਿਵਾਰ ਲਈ ‘ਸਿਆਣਾ’ ਬਣ ਕੇ ਆਪਣੇ ਹੱਕ ਛੱਡਣ ਵਾਲੇ ਬਹਾਦਰ ਸਿੰਘ ਦੀ ਜ਼ਿੰਦਗੀ ਵਿੱਚ

Read More »

ਨਹੀਂ… ਮੈਂ ਸਾਊ ਕੁੜੀ ਨਹੀਂ-ਹਰਪ੍ਰੀਤ ਜਟਾਣਾ

ਨਹੀਂ… ਮੈਂ ਸਾਊ ਕੁੜੀ ਨਹੀਂ- ਕਹਾਣੀਕਾਰ ਹਰਪ੍ਰੀਤ ਜਟਾਣਾ “ਮੰਮੀ… ਮੰਮੀਏ, ਮੈਂ ਬਾਹਰ ਖੇਡ ਆਵਾਂ?” “ਨਾ ਪੁੱਤ… ਕੁੜੀਆਂ ਬਾਹਰ ਨਹੀਂ ਖੇਡਣ ਜਾਂਦੀਆਂ ਹੁੰਦੀਆਂ।” “ਪਰ ਬੇਬੇ, ਨਿੱਕੀ ਤਾਂ ਤੈਨੂੰ ਪੁੱਛੇ ਬਿਨਾਂ ਕਦੋਂ ਦੀ ਗਈ ਆ… ਤੂੰ ਉਹਨੂੰ ਤਾਂ ਰੋਕਿਆ ਨਹੀਂ।” ਮੈਂ ਉਲਾਮਾ ਦਿੱਤਾ। “ਹਾਏ ਕਲਮੂਹੀ! ਉਹ ਕਦੋਂ ਤੁਰ ਗਈ? ਆਉਣ ਦੇ ਉਹਨੂੰ, ਮੈਂ ਦਿੰਨੀ ਆਂ ਪਤਾ ਆਈ ਨੂੰ। ਉਹ ਤਾਂ ਕਮਲੀ ਆ… ਤੂੰ ਮੇਰੀ ਸਿਆਣੀ ਧੀ ਐਂ… ਮੇਰਾ ਸਾਊ ਪੁੱਤ। ਆਵਦੇ ਵੀਰੇ

Read More »

ਆਖ਼ਰੀ ਹਾਕ-ਹਰਪ੍ਰੀਤ ਜਟਾਣਾ

ਆਖ਼ਰੀ ਹਾਕ- ਕਹਾਣੀਕਾਰ ਹਰਪ੍ਰੀਤ ਜਟਾਣਾ ਬਿਸਤਰ ’ਤੇ ਨਿਢਾਲ ਪਿਆ ਮੱਘਰ ਸਿੰਘ ਕਦੇ-ਕਦੇ ਬੁੜਬੁੜਾਉਂਦਾ ਤੇ ਫਿਰ ਅੱਖਾਂ ਮੀਟ ਕੇ ਨੀਮ-ਬੇਹੋਸ਼ੀ ਵਿੱਚ ਡੁੱਬ ਜਾਂਦਾ। ਉਮਰ ਦੇ ਅੱਠ ਦਹਾਕਿਆਂ ਤੋਂ ਪਾਰ ਲੰਘ ਚੁੱਕੀ ਦੇਹ ਹੁਣ ਜਿਵੇਂ ਜ਼ਿੰਦਗੀ ਦਾ ਬੋਝ ਚੁੱਕਦਿਆਂ ਥੱਕ ਗਈ ਸੀ। ਦੋ ਦਿਨਾਂ ਤੋਂ ਹਾਲਤ ਲਗਾਤਾਰ ਵਿਗੜ ਰਹੀ ਸੀ। ਜਾਂਚ ਕਰਦੇ ਡਾਕਟਰ ਦਾ ਬੁੱਲ੍ਹ ਮੀਚ ਕੇ ‘ਨਾ’ ਚ ਵੱਜਦਾ ਸਿਰ ਮੌਤ ਦੀ ਭਵਿੱਖਬਾਣੀ ਕਰ ਰਿਹਾ ਸੀ। ਰਾਜਸਥਾਨ ਵਿਆਹੀ ਵੱਡੀ ਪੋਤੀ ਵੀ

Read More »
error: Content is protected !!
Scroll to Top