ਰੂਪ
ਰੂਪ ਹੀ ਕਾਲ ਹੈ
ਰੂਪ ਹੀ ਅਕਾਲ ਹੈ
ਰੂਪ ਹੀ ਅਜੀਤ ਹੈ
ਰੂਪ ਹੀ ਗੀਤ ਹੈ
ਰੂਪ ਹੀ ਅਮਰ ਹੈ
ਰੂਪ ਹੀ ਅਜੈ ਹੈ
ਰੂਪ ਹੀ ਅਭੈ ਹੈ
ਰੂਪ ਹੀ ਅੱਲ੍ਹਾ ਹੈ
ਰੂਪ ਹੀ ਅਵੱਲ਼ਾ ਹੈ
ਰੂਪ ਹੀ ਪ੍ਰਮਾਰਥ ਹੈ
ਰੂਪ ਹੀ ਸਵਾਰਥ ਹੈ
ਰੂਪ ਹੀ ਅਕਾਸ਼ ਹੈ
ਰੂਪ ਹੀ ਨਾਸ਼ ਹੈ
ਰੂਪ ਹੀ ਅਲਖ ਹੈ
ਰੂਪ ਹੀ ਫ਼ਲਕ ਹੈ
ਰੂਪ ਹੀ ਮਨ ਹੈ,
ਤਾਂ ਰੂਪ ਹੀ ਜਨ ਹੈ।
ਰਾਜਵੰਤ ਸਿੰਘ
ਸਪੁੱਤਰ ਸ਼੍ਰੀ ਹਰਪ੍ਰੀਤ ਸਿੰਘ
ਬੀ. ਟੈੱਕ. ਭਾਗ ਪਹਿਲਾ
ਥਾਪਰ ਯੂਨੀਵਰਸਿਟੀ ਪਟਿਆਲਾ
ਆਪਣੇ ਦੋਸਤਾਂ ਨਾਲ ਸ਼ੇਅਰ ਕਰੋ
Facebook
Twitter
Email
WhatsApp
Telegram
Skype
Print
