ਰੁੱਖਾਂ ਦਾ ਮਹੱਤਵ

ਰੁੱਖਾਂ ਦਾ ਸਾਡੇ ਜੀਵਨ ਵਿੱਚ ਬੜਾ ਮਹੱਤਵ ਹੈ। ਮਨੁੱਖ ਸਮੇਤ ਜਿੰਨੇ ਵੀ ਜੀਵ ਧਰਤੀ ਉੱਤੇ ਵਸਦੇ ਹਨ ਉਹਨਾਂ ਦਾ ਜੀਵਨ ਰੁੱਖਾਂ ਉੱਪਰ ਹੀ ਨਿਰਭਰ ਕਰਦਾ ਹੈ, ਕਿਉਂਕਿ ਰੁੱਖਾਂ ਦੁਆਰਾ ਛੱਡੀ ਗਈ ਆਕਸੀਜਨ ਸਭ ਜੀਵਾਂ ਨੂੰ ਸਾਹ ਲੈਣ ਲਈ ਲੜੀਂਦੀ ਹੈ। ਰੁੱਖਾਂ ਤੋਂ ਸਾਨੂੰ ਮਿਲਣ ਵਾਲੀ ਲੱਕੜ ਨਾਲ ਫਰਨੀਚਰ, ਬਾਲਣ ਅਦਿ ਬਣਾਉਂਦੇ ਹਾਂ। ਰੁੱਖ ਜਿੱਥੇ ਮੀਂਹ ਪਵਾਉਣ ਵਿੱਚ ਮਦਦ ਕਰਦੇ ਹਨ, ਉੱਥੇ ਹੀ ਹੜ੍ਹਾਂ ਕਾਰਨ ਹੋਣ ਵਾਲੀ ਤੇ ਖੇਰ ਤੋਂ ਬਚਾ ਕੇ ਧਰਤੀ ਦੀ ਉਪਜਾਉ ਸਕਤੀ ਨੇ ਬਰਕਰਾਰ ਰੱਖਣ ਵਿੱਚ ਵੀ ਸਹਾਇਕ ਹੁੰਦੇ ਹਨ। ਰੁੱਖ ਸਾਨੂੰ ਠੰਡੀ ਛਾਂ ਵੱਖ-ਵੱਖ ਦਵਾਈਆਂ ਵਿੱਚ ਵਰਤਣ ਵਾਲੀਆਂ ਜੜੀ-ਬੂਟੀਆਂ ਸਰੀਰ ਵਿੱਚ ਖਣਿਜ ਪਦਾਰਥਾਂ ਦੀ ਪੁਰਤੀ ਲਈ ਵੱਖ-ਵੱਖ ਵਲ ਅਤੇ ਸੁੱਕੇ ਮੇਵੇ ਵੀ ਦਿੰਦੇ ਹਨ। ਦਿਨ-ਬ-ਦਿਨ ਵਧ ਰਹੀ ਕਾਰਬਨ ਡਾਈਆਕਸਾਈਡ ਕਾਰਨ ਵਧ ਰਹੀ ਗਲੋਬਲ ਵਾਰਮਿੰਗ ਰੁੱਖਾਂ ਅਤੇ ਜੰਗਲਾਂ ਦੀ ਕਟਾਈ ਕਰਕੇ ਹੀ ਹੈ। ਇਸ ਲਈ ਲਈ ਹੜ੍ਹ ਆਉਣ ਦਾ ਖਤਰਾ ਬਣਿਆ ਰਹਿਣ ਲੱਗਾ ਹੈ। ਇਸ ਲਈ ਹਰ ਮਨੁੱਖ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ।

ਪ੍ਰਭਦੀਪ
ਸਪੁੱਤਰ ਸ਼੍ਰੀ ਅਸ਼ੋਕ ਕੁਮਾਰ
ਸ.ਪ੍ਰ.ਸ ਮੰਡੀ ਫੂਲ ਗਰਾਊਂਡ
ਮਾਰਗਦਰਸ਼ਕ ਅਧਿਆਪਕ:ਜਸਵਿੰਦਰ ਸਿੰਘ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

Facebook
Twitter
Email
WhatsApp
Telegram
Skype
Print

Recent Posts

ਅਧਿਆਪਕ-ਮਨਪ੍ਰੀਤ ਕੌਰ( ਸਹਸ ਬੱਲੋ੍)

Leave a Comment

Your email address will not be published. Required fields are marked *

error: Content is protected !!
Scroll to Top