ਉੱਚੀ ਉਡਾਣ
ਮੰਜ਼ਿਲ ਆਪੇ ਹੀ ਆ ਜਾਣੀ ਹਿੱਸੇ ਤੁਹਾਡੇ,
ਬਸ ਖੁਦ ਸੁਪਨਿਆਂ ਵਿੱਚ ਜਾਨ ਰੱਖੋ।
ਮਿਹਨਤ ਕਰੋ ਸੱਚੇ ਦਿਲ ਤੋਂ,
ਸਮੇਂ ਦੇ ਪਾਬੰਦ ਬਣੋ ਤੇ ਪੱਕੇ ਅਰਮਾਨ ਰੱਖੋ।
ਲੋਕ ਜੋ ਵੀ ਕਹਿੰਦੇ, ਕਹਿ ਲੈਣ ਦਿਓ,
ਆਪਣੀ ਤਕਦੀਰ ਬਦਲਣ ਲਈ ਜਜ਼ਬਾ ਮਹਾਨ ਰੱਖੋ।
ਇਕੱਲਾ ਭੱਜ-ਭੱਜ ਕੇ ਕੁਝ ਨਹੀਂ ਹੋ ਸਕਦਾ,
ਆਪਣੀ ਸੋਚ ਵਿੱਚ ਵੀ ਉੱਚੀ ਉਡਾਣ ਰੱਖੋ।
— ਸ਼ਗਨਪ੍ਰੀਤ ਕੌਰ
ਜਮਾਤ: ਅੱਠਵੀਂ
ਪਿਤਾ: ਸ੍ਰੀ ਸੁਖਦੀਪ ਸਿੰਘ
ਸਕੂਲ: ਸਹਸ ਕੋਠੇ ਨੱਥਾ ਸਿੰਘ
ਗਾਈਡ ਅਧਿਆਪਕ: ਸ੍ਰੀਮਤੀ ਪਰਵਿੰਦਰ ਕੌਰ, ਪੰਜਾਬੀ ਮਿਸਟ੍ਰੈਸ
ਆਪਣੇ ਦੋਸਤਾਂ ਨਾਲ ਸ਼ੇਅਰ ਕਰੋ
Facebook
Twitter
Email
WhatsApp
Telegram
Skype
Print
