ਸਾਡਾ ਸਕੂਲ
ਸਾਡਾ ਸਕੂਲ ਹੈ ਬੜਾ ਮਹਾਨ,
ਇੱਥੋਂ ਸਾਨੂੰ ਮਿਲੇ ਗਿਆਨ।
ਜੋ ਸਕੂਲ ਵਿੱਚ ਸਮਾਂ ਗਵਾਏ,
ਉਹ ਫਿਰ ਸਾਰੀ ਜ਼ਿੰਦਗੀ ਪਛਤਾਏ।
ਜੋ ਨਹੀਂ ਕਰਦੇ ਅਧਿਆਪਕ ਦਾ ਆਦਰ, ਉਹਨਾਂ ਦਾ ਵੀ ਹੁੰਦਾ ਅਨਾਦਰ।
ਇਹਦੇ ਤੋਂ ਮੈਨੂੰ ਮਿਲੇ ਸਕੂਨ,ਇਥੋਂ ਹੀ ਮੈਂ ਸੋਝੀ ਪਾਵਾਂ।
ਬੁਰੇ ਭਲੇ ਦੀ ਸਮਝ ਕਰਾਵੇ,ਲੱਖ ਵਾਰੀ ਇਹਨੂੰ ਸੀਸ ਝੁਕਾਵਾਂ।
ਦੀਪੂ
ਸਪੁੱਤਰ-ਸ਼੍ਰੀ ਲਾਲ ਚੰਦ
ਸਰਕਾਰੀ ਹਾਈ ਸਕੂਲ ਬਾਜਕ(ਬਠਿੰਡਾ)
ਮਾਰਗਦਰਸ਼ਕ-ਸ੍ਰੀਮਤੀ ਭਗਵੰਤ ਕੌਰ
ਆਪਣੇ ਦੋਸਤਾਂ ਨਾਲ ਸ਼ੇਅਰ ਕਰੋ
Facebook
Twitter
Email
WhatsApp
Telegram
Skype
Print
